ਬਾਣੀ ਵਿਚ ਯੋਗਦਾਨ

 

ਕੁਲ ਪੰਨੇ (ਅੰਗ)

1430

ਗੁਰੂ ਸਾਹਿਬ

6

 
  ਰਾਗ 31 ਸਿਖ 4  
  ਸ਼ਬਦ 2026 ਭਗਤ 15  
  ਅਸ਼ਟਪਦੀਆਂ 305 ਭੱਟ 11  
  ਛੰਦ 145      
  ਵਾਰਾਂ 22

 

   
  ਪਾਉੜੀ 471      
  ਸਲੋਕ 664      
           
  ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 16.08.1604 ਨੂੰ ਸ਼੍ਰੀ ਹਰਿਮੰਦਿਰ ਸਾਹਿਬ ਵਿਚ ਕੀਤਾ, ਬਾਬਾ ਬੁਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਸਾਹਿਬ ਨਯੁਕਤ ਕੀਤਾ |  

ਸ਼੍ਰੀ ਅਖੰਡ ਪਾਠ ਸਾਹਿਬ ਦੀ ਪ੍ਰਥਾ ਗੁਰੂਦ ਵਾਰਾ ਸ਼੍ਰੀ ਪੱਕੀ ਸੰਗਤ ਸਾਹਿਬ, ਅਲਾਹਾਬਾਦ ਤੋਂ ਸ਼ੁਰੂ ਹੋਈ, ਇਥੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਬਖਸ਼ਾ ਜੀ ਅਤੇ ਬਾਬਾ ਗੁਰ ਦਿਤਾ ਜੀ ਨੇ ਸ਼ੁਰੂ ਕਿਤੀ |