ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਨਾਨਕ ਦੇਵ ਜੀ ਸਾਹਿਬ, ਜ਼ਿਲਾ ਸ਼੍ਰੀਨਗਰ ਦੇ ਸ਼ਹਿਰ ਬੀਜਬਿਹਾਰਾ ਵਿਚ ਸਥਿਤ ਹੈ | ਸ਼੍ਰੀ ਨਾਨਕ ਦੇਵ ਜੀ ਨੇ ਇਸ ਅਸਥਾਨ ਤੇ ਪਂਡਿਤ ਬ੍ਰਹਮ ਦਾਸ ਨਾਲ ਵਿਚਾਰ ਵਟਾਂਦਰਾ ਕਿਤਾ | ਇਹ ਅਸਥਾਨ ਪਂਡਿਤ ਬ੍ਰਹਮਦਾਸ ਦਾ ਘਰ ਸੀ

ਤਸਵੀਰਾਂ ਲਈਆਂ ਗਈਆਂ :- ੧੩ ਜੂਨ, ੨੦੧੦
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਨਾਨਕ ਦੇਵ ਜੀ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਨਾਨਕ ਦੇਵ ਜੀ

  • ਪਤਾ:-
    ਬੀਜਬਿਹਾਰਾ
    ਜ਼ਿਲਾ ਸ਼੍ਰੀਨਗਰ
    ਰਾਜ :- ਜੰਮੂ ਅਤੇ ਕਸ਼ਮੀਰ
    ਫ਼ੋਨ ਨੰਬਰ:-
     

     
     
    ItihaasakGurudwaras.com