ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ, ਨੰਦੇੜ ਸ਼ਹਿਰ ਦੇ ਨੇੜੇ ਸਥਿਤ ਹੈ | ਇਹ ਸਾਹਿਬ ਨੰਦੇੜ ਤੋਂ ਗੁਰੂਦਵਾਰਾ ਸ਼੍ਰੀ ਰਤਨਗੜ ਸਾਹਿਬ ਦੇ ਰਾਹ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਬਿਦਰ ਸ਼ਹਿਰ ਨੂੰ ਜਾਂਦੇ ਹੋਏ ਆਏ | ਗੁਰੂ ਸਾਹਿਬ ਨੇ ਇਥੇ ਗੋਰਖਨਾਥ ਨੁੰ ਉਪਦੇਸ਼ ਦਿਤਾ | ਗੁਰੂ ਸਾਹਿਬ ਦੀਆਂ ਲਕੜ ਦੀਆਂ ਖੜਾਵਾਂ ਇਥੇ ਸਂਭਾਲ ਕੇ ਰਖੀਆਂ ਗਈਆਂ ਹਨ |
ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯ |
|
|
| ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
| |
|
|
| |
| |
ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਨਾਨਕ ਪੁਰੀ ਸਾਹਿਬ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਨੰਦੇੜ
ਜਿਲਾ :- ਨੰਦੇੜ
ਰਾਜ :- ਮਹਾਰਾਸ਼ਟਰ
ਫੋਨ ਨੰਬਰ:- |
|
| |
|
|
| |
| |
|