ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਸ਼੍ਰੀ ਸਚਖੰਡ ਸਾਹਿਬ ਦੇ ਨਾਲ ਹੀ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਨਾੰਦੇੜ ਆਏ ਤਾਂ ਉਹਨਾਂ ਦੇ ਨਾਲ ਮਾਈ ਭਾਗੋ ਜੀ ਅਤੇ ਗੁਰੂ ਸਾਹਿਬ ਵਲੋਂ ਆਨੰਦਪੁਰ ਸਾਹਿਬ ਵਿਖੇ ਸਜਾਏ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿਘ ਜੀ ਵੀ ਸਨ | ਗੁਰੂ ਸਾਹਿਬ ਦੇ ਪ੍ਰ੍ਲੋਕ ਗਮਨ ਤੋਂ ਬਾਦ ਇਹ ਸਿੰਘ ਬਾਕੀ ਦੇ ਸਿੰਘਾ ਨਾਲ ਇਥੇ ਹੀ ਰਹੇ | ਕਾਫ਼ੀ ਸਮੇਂ ਤਕ ਮਾਈ ਭਾਗੋ ਜੀ ਇਥੇ ਤਪਸਿਆ ਕਰਦੇ ਰਹੇ | ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦਾ ਅੰਤਮ ਸੰਸਕਾਰ ਇਥੇ ਹੀ ਕਿਤਾ ਗਿਆ |

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਭਾਈ ਦਇਆ ਸਿੰਘ ਜੀ ਅਤੇ ਭਾਈ ਧਰ੍ਮ ਸਿੰਘ ਜੀ

ਕਿਸ ਨਾਲ ਸਬੰਧਤ ਹੈ :-
  • ਭਾਈ ਦਇਆ ਸਿੰਘ ਜੀ
  • ਭਾਈ ਧਰਮ ਸਿੰਘ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-੦੦੯੧-੨੪੬੨-੨੪੩੫੫੯, ੨੩੪੮੧੩, ੨੪੧੨੬੬
    ਫ਼ੈਕ੍ਸ :-੦੦੯੧-੦੨੪੬੨੨-੩੪੮੧੨
     

     
     
    ItihaasakGurudwaras.com