ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਮਾਤਾ ਸਹਿਬ ਦੇਵਾਂ ਜੀ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਦੀ ਸੇਵਾ ਮਾਤਾ ਸਾਹਿਬ ਦੇਵਾਂ ਜੀ ਕਰਦੇ ਸਨ | ਗੁਰੂ ਸਾਹਿਬ ਗੁਰੂਦਵਾਰਾ ਸ਼੍ਰੀ ਹੀਰਾ ਘਾਟ ਸਹਿਬ ਵਾਲੇ ਸਥਾਨ ਤੇ ਰਹਿੰਦੇ ਸਨ | ਹਰ ਰੋਜ ਗੁਰੂ ਸਾਹਿਬ ਦੁਪਿਹਰ ਦਾ ਲੰਗਰ ਇਥੇ ਛਕਿਆ ਕਰਦੇ ਸਨ | ਮਾਤਾ ਜੀ ਇਥੇ ਤਪ ਕਰਿਆ ਕਰਦੇ ਸਨ | ਅਜ ਵੀ ਇਥੇ ਲੰਗਰ ਦੀ ਪ੍ਰਥਾ ਚਲਦੀ ਹੈ

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗ੍ਲ ਅਰ੍ਥ ਦੇ ਨ੍ਕ੍ਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਮਾਤਾ ਸਾਹਿਬ ਦੇਵਾਂ ਜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਮਾਤਾ ਸਾਹਿਬ ਦੇਵਾਂਨ ਜੀ (ਮਾਤਾ ਸਾਹਿਬ ਕੌਰ ਜੀ))

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼੍ਟਰ
    ਫੋਨ ਨੰਬਰ:-
     

     
     
    ItihaasakGurudwaras.com