ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਭਵਿਖਤਸਰ ਸਾਹਿਬ ਜ਼ਿਲਾ ਰੋਪੜ ਤਹਿਸੀਲ ਸ਼੍ਰੀ ਅਨੰਦ ਪੁਰ ਸਾਹਿਬ ਦੇ ਪਿੰਡ ਸੁਮਲਾਹ ਵਿਚ ਸਥਿਤ ਹੈ | ਇਹ ਅਸਥਾਨ ਗੁਰੂਦਵਾਰਾ ਸ਼੍ਰੀ ਕਿੱਲ੍ਹ ਸਾਹਿਬ ਤੋਂ ਪੰ ਜ ਕ : ਮ: ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ੯ ਮਹੀਨੇ ਰਹੇ | ਗੁਰੂ ਸਾਹਿਬ ਨੇ ਇਥੇ ਬਿਲਾਸ ਪੁਰ ਦੇ ਰਾਜੇ ਨੂੰ ਪੁਤਰ ਦੀ ਦਾਸ ਬਖਸ਼ੀ ਅਤੇ ਰਾਜੇ ਨੂੰ ਸਰੋਵਰ ਦੀ ਸੇਵਾ ਕਰਵਾਉਣ ਲਈ ਕਿਹਾ (ਸਰੋਵਰ ਇਥੋਂ ਕੁਝ ਕ ਦੁਰੀ ਤੇ ਸਥਿਤ ਹੈ ) ਗੁਰੂ ਸਾਹਿਬ ਨੇ ਇਥੇ ਭਵਿਖ ਬਾਰੇ ਦਸਿਆ ਇਸ ਕਰਕੇ ਇਸ ਅਸਥਾਨ ਦਾ ਨਾਮ ਭਵਿਖਤਸਰ ਸਾਹਿਬ ਪ੍ਰਸਿਧ ਹੋਇਆ |

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ ੨੦੦੬
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਭਵਿਖਤਸਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਸੁਮਲਾਹ
    ਤਹਿਸੀਲ :- ਸ਼੍ਰੀ ਅਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
    ਫੋਨ ਨੰਬਰ:-
     

     
     
    ItihaasakGurudwaras.com