ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭਾਈ ਸੁਖਾ ਜੀ ਸਾਹਿਬ ਜਿਲਾ ਅਮ੍ਰਿਤਸਰ ਦੇ ਪਿੰਡ ਰਮਦਾਸ ਵਿਚ ਸਥਿਤ ਹੈ | ਜਦੋਂ ਬਾਬਾ ਬੁਢਾ ਜੀ ਸਾਹਿਬ ਆਕਾਲ ਚਲਾਣਾ ਕਰ ਗਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਅੰਤਿਮ ਸੰਸਕਾਰ ਲਈ ਆਏ | ਗੁਰੂ ਸਾਹਿਬ ਆਪਣਾ ਘੋੜਾ ਇਥੇ ਬੰਨ ਕੇ ਅਗੇ ਨੰਗੇ ਪੈਰੀ ਗਏ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਭਾਈ ਸੁਖਾ ਜੀ ਸਾਹਿਬ, ਰਮਦਾਸ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਰਮਦਾਸ
    ਜਿਲਾ :- ਅਮ੍ਰਿਤਸਰ
    ਰਾਜ :- ਪੰਜਾਬ
     

     
     
    ItihaasakGurudwaras.com