ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿਚ ਸਥਿਤ ਹੈ | ਇਹ ਸਥਾਨ ਬਰਨਾਲਾ ਰਏਕੋਟ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਾ ਸ਼ਾਹਜਹਾਨ ਦੇ ਨਾਲ ਜੰਗ ਲੜੀ ਅਤੇ ਜਿਤੀ ਇਥੇ ਗੁਰੂ ਸਾਹਿਬ ਭਾਈ ਕਰਹਾ ਮਲ ਜੀ ਦੀ ਬੇਨਤੀ ਸੁਣ ਕੇ ਇਥੇ ਪਿੰਡ ਆਏ | ਉਹਨਾਂ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਉਹਨਾਂ ਦੀ ਸੇਵਾ ਤੋਂ ਖੁਸ਼ ਜੋ ਕੇ ਗੁਰੂ ਸਾਹਿਬ ਨੇ ਵਰ ਦਿਤਾ ਕਿ ਜਦ ਵੀ ਇਸ ਪਿੰਡ ਵਿਚ ਲੜਾਈ ਝਗੜਾ ਹੋਵੇਗਾ ਤਾਂ ਪਹਿਲੀ ਵਾਰ ਮਿਲ ਬੈਠਣ ਨਾਲ ਕੋਈ ਹਲ ਨਹੀਂ ਨਿਕਲੇਗਾ, ਬਾਅਦ ਵਿਚ ਜਦੋਂ ਸੰਗਤ ਗੁਰੂ ਘਰ ਵਿਚ ਬੇਨਤੀ ਅਰਦਾਸ ਕਰਨਗੇ ਤਾਂ ਉਸਦਾ ਹਲ ਨਿਕਲਿਆ ਕਰੇਗਾ | ਇਸ ਸਥਾਨ ਤੋਂ ਅਗੇ ਗੁਰੂ ਸਾਹਿਬ ਤਖਤੁਪੁਰਾ ਸਾਹਿਬ ਵਲ ਨੂੰ ਚਲੇ ਗਏ |

ਤਸਵੀਰਾਂ ਲਈਆਂ ਗਈਆਂ :- ੨ ਅਕਤੁਬਰ, ੨੦੧੨
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

  • ਪਤਾ:-
    ਮਹਿਲ ਕਲਾਂ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com