ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਢਿਲਵਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਇ ਥੇ ਹੰਡਾਇਆ ਤੋਂ ਧੋਲੇ, ਸੋਹਿਆਣਾ ਸਾਹਿਬ ਹੁੰਦੇ ਹੋਏ ਆਏ | ਗੁਰੂ ਸਾਹਿਬ ਪਹਿਲਾਂ ਪਿੰਡ ਕੈਲੋਂ ਵਿਖੇ ਆ ਕੇ ਬੈਠੇ, ਪਰ ਪਿੰਡ ਵਾਲਿਆਂ ਨੇ ਕੁਝ ਧਿਆਨ ਨਹੀਂ ਦਿਤਾ | ਫ਼ੇਰ ਗੁਰੂ ਸਾਹਿਬ ਉਥੋਂ ਉਠ ਕੇ ਇਸ ਸਥਾਨ ਤੇ ਆ ਕੇ ਬੈਠੇ | ਇਥੇ ਗੁਰੂ ਸਾਹਿਬ ਨੂੰ ਭਾਈ ਮਾਧੋ ਜੀ ਮਿਲੇ ਜੋ ਕਿ ਪਿੰਡ ਸੁਰਸਿੰਘ ਤਹਿ ਪੱਟੀ ਦੇ ਰਹਿਣ ਵਾਲੇ ਸਨ ਹੁਣ ਇਸ ਪਿੰਡ ਵਿਚ ਰਹਿੰਦੇ ਸਨ | ਭਾਈ ਮਾਧੋ ਜੀ ਨੇ ਗੁਰੂ ਸਾਹਿਬ ਨੂੰ ਇਥੇ ਰੁਕਣ ਲਈ ਬੇਨਤੀ ਕਿਤੀ | ਉਹਨਾਂ ਦੀ ਬਨੇਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਮਾਲਵੇ ਵਿਚੋਂ ਸਭ ਤੋਂ ਲਂਬਾ ਸਮਾਂ ਇਥੇ ਰਹੇ | ਇਥੇ ਗੁਰੂ ਸਾਹਿਬ ਨੇ ਪਿੰਡ ਦੇ ਲੋਕਾਂ ਦੀ ਤਕਲੀਫ਼ਾਂ ਦੁਰ ਕਿਤੀਆਂ | ਪਾਣੀ ਦੀ ਸਮਸਿਆ ਹਲ ਕਰਨ ਲਈ ਗੁਰੂ ਸਾਹਿਬ ਨੇ ਕਈ ਖੂਹ ਪੁਟਵਾ ਕੇ ਦਿਤੇ | ਪਿੰਡ ਦੇ ਲੋਕਾਂ ਦੀ ਦੁੱਧ ਦੀ ਸਮਸਿਆ ਦਾ ਹਲ ਕਰਨ ਲਈ ਕਈ ਲੋਕਾਂ ਨੂੰ ਗਾਵਾਂ ਵੀ ਦਿਤੀਆਂ

ਤਸਵੀਰਾਂ ਲਈਆਂ ਗਈਆਂ :- ੨੭ ਨਵੰਬਰ, ੨੦੧੦.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਢਿਲਵਾਂ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com