ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂਸਰ ਸਰੋਵਰ ਸਾਹਿਬ ਜ਼ਿਲਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਸਥਾਨ ਗੁਰਦਵਾਰਾ ਸ਼੍ਰੀ ਤਖਤ ਦਮਦਮਾ ਸਾਹਿਬ ਦੇ ਪਿਛਲੇ ਪਾਸੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੰਜੀ ਸਾਹਿਬ ਸਥਾਨ ਤੇ ਬੈਠ ਕੇ ਇਸ ਸਰੋਵਰ ਵਿਚੋਂ ਪੰਜ ਦੁਸ਼ਾਲੇ ਕਾਰ ਦੇ ਕੱਢਕੇ ਅਤੇ ਉਸਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ੧੭੦੫ ਵਿਚ ਆਪ ਨੀ ਢਾਲ ਨਾਲ ਪੰਜ ਢਾਲਾ ਸਰੋਵਰ ਵਿਚੋਂ ਕਾਰ ਸੇਵਾ ਦੇ ਕੱਢ ਕੇ ਗੁਰੂਸਰ ਸਰੋਵਰ ਦਾ ਵਰ ਦਿੱਤਾ | ਉਸਤੋਂ ਬਾਅਦ ਡਾਲ ਦੀ ਬਿਮਾਰੀ ਪੈਣ ਤੇ ਗੁਰੂ ਸਾਹਿਬ ਨੇ ਅਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿਚ ਪੁਵਾਇਆ ਅਤੇ ਵਰ ਦਿੱਤਾ ਜੋ ਵੀ ਮਾਈ ਭਾਈ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਪੰਜ ਚੂਲੇ ਜਲ ਦੇ ਛਕੇਗਾ ਉਸ ਇਸ ਬਿਮਾਰੀ ਤੋਂ ਛੁਟਕਾਰਾਰਾ ਪਾਵੇਗ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੁਰੂਸਰ ਸਰੋਵਰ ਸਾਹਿਬ , ਤਲਵੰਡੀ ਸਾਬੋ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
 • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

 • ਪਤਾ :-
  ਤਲਵੰਡੀ ਸਾਬੋ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
   

   
   
  ItihaasakGurudwaras.com