itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਤਿਤਰਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਮੈਸਰਖਾਨਾ ਵਿਚ ਸਥਿਤ ਹੈ | ਇਹ ਸਥਾਨ ਪਿੰਡ ਦੇ ਬਾਹਰ ਮਾਨਸਾ ਵਾਲੀ ਸੜਕ ਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਫ਼ੇਰੀ ਦੇ ਦੋਰਾਨ ਪਿੰਡ ਤੋਂ ਚਲਕੇ ਆਏ | ਇਥੋਂ ਚਲਕੇ ਗੁਰੂ ਸਾਹਿਬ ਪਿੰਡ ਤਲਵੰਡੀ ਸਾਬੋ ਚਲੇ ਗਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਿਤਰ ਦਾ ਸ਼ਿਕਾਰ ਕੀਤਾ ਅਤੇ ਜਮਣ ਮਰਣ ਦੇ ਚਕਰ ਵਿਚੋਂ ਬਾਹਰ ਕਢਿਆ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤਿਤਰਸਰ ਸਾਹਿਬ,

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਮੈਸਰਖਾਨਾ
    ਜ਼ਿਲਾ :- ਬਠਿੰਡਾ
    ਰਾਜ :- ਪੰਜਾਬ
     

     
     
    HistoricalGurudwaras.com