ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਜਫ਼ਰਨਾਮਾ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਦਇਆਲ ਪੁਰਾ ਭਾਈ ਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਲੰਬ ਵਾਲੀ ਜਦੋਂ ਪਿੰਡ ਦੀਨਾ ਭਾਇ ਦੇਸੂ ਜੀ ਦੇ ਘਰ ਵਿਚ ਰਹਿ ਰਹੇ ਸਨ ਤਾਂ ਦੁਪਹਿਰ ਵੇਲੇ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ | ਇ ਹ ਸ ਥਾਨ ਸੰਗਣਾ ਜੰਗਲ ਹੁੰਦਾ ਸੀ ਇ ਸ ਥਾਨ ਤੇ ਸਿੰਘਾ ਦਾ ਸ਼ਸ਼ਤਰ ਬਾਜੀ ਅਤੇ ਹੋਰ ਯੁਧ ਕਲਾਂ ਦਾ ਅਬਿਆਸ ਕਰਵਾਉਂਦੇ | ਇਸੇ ਸਥਾਨ ਤੇ ਬੈਠ ਕੇ ਗੁਰੂ ਸਾਹਿਬ ਨੇ ਫ਼ਾਰਸੀ ਵਿਚ ਨੂੰ ਜ਼ਫ਼ਰਨਾਮਾ ਲਿਖਿਆ | ਅਤੇ ਫ਼ੇਰ ਪਿੰਡ ਦੀਨਾ ਵਾਲੇ ਸਥਾਨ ਤੋਂ ਭਈ ਦਇਆ ਸਿੰਘ ਅਤੇ ਧਰਮ ਸਿੰਘ ਦੇ ਹਥ ਔਰੰਗਾਬਾਦ ਬਾਦਸ਼ਾਹ ਔਰੰਗ ਜੇਬ ਨੂੰ ਭੇਜਿਆ

 

ਗੁਰਦਵਾਰਾ ਸ਼੍ਰੀ ਜਫ਼ਰਨਾਮਾ ਸਾਹਿਬ, ਦਇਆਲ ਪੁਰਾ ਭਾਈ ਕਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਦਇਆਲ ਪੁਰਾ ਭਾਈ ਕਾ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
  ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
   
   
   
   

   
   
  ItihaasakGurudwaras.com