ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ ਜ਼ਿਲਾ ਫ਼ਤਿਹਗੜ ਸਾਹਿਬ ਦੇ ਪਿੰਡ ਮੁਕਾਰੋਂਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਸ਼ਹੀਦੀ ਯਾਤਰਾ ਦੇ ਦੋਰਾਨ ਦਿੱਲੀ ਨੂੰ ਜਾਂਦੇ ਹੋਏ ਰੁਕੇ | ਗੁਰੂ ਸਾਹਿਬ ਇਥੇ ਡਾਬ ਦੇ ਕਿਨਾਰੇ ਦਰਖਤ ਹੇਠਾਂ ਬੈਠੇ | ਇਥੋਂ ਚਲ ਕੇ ਗੁਰੂ ਸਾਹਿਬ ਸੈਫ਼ਾਬਾਦ (ਬਹਾਦਰਗੜ )ਚਲੇ ਗਏ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਬਾਲ ਗੋਬਿੰਦ ਰਾਏ ਜੀ ਦੇ ਰੂਪ ਵਿਚ )ਆਪਣੇ ਨਾਨਕੇ ਗੁਰਦਵਾਰਾ ਸ਼੍ਰੀ ਲਖਨੌਰ ਸਾਹਿਬ ਵਾਲੇ ਸਥਾਨ ਤੋਂ ਚਲਕੇ ਸ਼੍ਰੀ ਆਨੰਦਪੁਰ ਸਹਿਬ ਨੂੰ ਜਾਂਦੇ ਹੋਏ ਇਥੇ ਰੁਕੇ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ, ਮੁਕਾਰੋਂਪੁਰ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਮੁਕਾਰੋਂਪੁਰ
  ਜ਼ਿਲਾ :- ਫ਼ਤਿਹਗੜ ਸਾਹਿਬ
  ਰਾਜ :- ਪੰਜਾਬ
   

   
   
  ItihaasakGurudwaras.com