ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਨਾਨਕਸਰ ਟੋਬਾ ਸਾਹਿਬ ਜ਼ਿਲਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਵਿਚ ਅਬੋਹਰ ਫਾਜ਼ਿਲਕਾ ਸੜਕ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਣ ਚੋ ਪ੍ਰਾਪਤ ਹੈ | ਉਹਨਾਂ ਦਿਨਾਂ ਵਿਚ ਇਥੇ ਸਾਧੂ ਰਹਿੰਦਾ ਹੁੰਦਾ ਸੀ ਗੁਰੂ ਸਾਹਿਬ ਉਸ ਨਾਲ ਕੁਝ ਦਿਨ ਰੁਕੇ | ਇਥੇ ਇਕ ਛੋਟਾ ਜਿਹ ਟੋਬਾ (ਛਪੜ) ਹੁੰਦਾ ਸੀ ਜੋ ਹੁਣ ਸਰੋਵਰ ਬਣ ਗਿਆ ਹੈ | ਟੋਬੇ ਦੇ ਕਿਨਾਰੇ ਇਕ ਬੇਰੀ ਦਾ ਦਰਖਤ ਹੁੰਦਾ ਸੀ ਜੋ ਹੁਣ ਗੁਰਦਵਾਰਾ ਸਹਿਬ ਦੀ ਇਮਾਰਤ ਨਾਲ ਮੋਜੁਦ ਹੈ | ਟੋਬੇ ਦੇ ਨਾਮ ਤੇ ਇਸ ਸਥਾਨ ਦਾ ਨਾਮ ਨਾਨਕਸਰ ਟੋਬਾ ਰਖਿਆ ਗਿਆ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਨਾਨਕਸਰ ਟੋਬਾ ਸਾਹਿਬ, ਅਬੋਹਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਫਾਜ਼ਿਲਕਾ ਸੜਕ ਅਬੋਹਰ
    ਜ਼ਿਲਾ :- ਫਾਜ਼ਿਲਕਾ
    ਰਾਜ :- ਪੰਜਾਬ
     

     
     
    ItihaasakGurudwaras.com