ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਚੁਖੰਡਗੜ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬਜ੍ਰਾਵਰ ਵਿਚ ਸਥਿਤ ਹੈ | ਇਹ ਪਿੰਡ ਕਸਬਾ ਚਬੇਵਾਲ ਦੇ ਨਜ਼ਦੀਕ ਹੈ | ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ੨੦੦ ਸਿੰਘ ਇਥੇ ਰਹੇ ਅਤੇ ਇਸ ਤੋਂ ਅਗੇ ਉਹਨਾਂ ਨੇ ਬਸੀ ਕਲਾਂ ਵਲ ਚਲ ਪਏ | ਸਾਹਿਬਜ਼ਾਦਾ ਅਜੀਤ ਸਿੰਘ ਜੀ ਬਸੀ ਕਲਾਂ ਦੇ ਪਾਰਸ ਰਾਮ ਬ੍ਰਾਹਮਣ ਦੀ ਫ਼ਰਿਆਦ ਤੇ ਉਸ ਦੀ ਘਰ ਵਾਲੀ ਨੁੰ ਜ਼ਾਬਰ ਖਾਨ ਪਠਾਨ ਤੋਂ ਰਿਹਾ ਕਰਵਾਉਣ ਆਏ ਸਨ ਜਿਸ ਨੂੰ ਉਸ ਨੇ ਜ਼ਬਰਦਸਤੀ ਅਪਣੇ ਕੋਲ ਬਂਦੀ ਬਣਾ ਕੇ ਰਖਿਆ ਹੋਇਆ ਸੀ | ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਇਥੇ ਗੁਰਵਾਰਾ ਸ਼੍ਰੀ ਹਰੀਆਂ ਵੇਲਾਂ ਵਾਲੇ ਸਥਾਨ ਤੋਂ ਚਲ ਕੇ ਆਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਚੁਖੰਡਗੜ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸਾਹਿਬਜ਼ਾਦਾ ਅਜੀਤ ਸਿੰਘ ਜੀ

  • ਪਤਾ :-
    ਗੁਰਦਵਾਰਾ ਸ਼੍ਰੀ ਚੁਖੰਡਗੜ ਸਾਹਿਬ
    ਪਿੰਡ :- ਬਜ੍ਰਾਵਰ
    ਜ਼ਿਲਾ :- ਹੋਸ਼ਿਆਰਪੁਰ
    ਰਾਜ :- ਪੰਜਾਬ
     

     
     
    ItihaasakGurudwaras.com