ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪੁਲ ਪੁਖਤਾ ਟਾਹਲੀ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਟਾਂਡਾ ਕਸਬੇ ਦੇ ਨਜਦੀਕ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ ਤੇ ਸਥਿਤ ਹੈ | ਇਹ ਸਥਾਨ ਕਾਲੀ ਬੇਂਈ ਦੇ ਕੰਡੇ ਤੇ ਸਥਿਤ ਹੈ | ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਇਥੇ ਚਰਣ ਪਾਏ ਤੇ ਕੁਝ ਸਮਾਂ ਇਥੇ ਰਹੇ | ਜਿਸ ਟਾਹਲੀ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਉਹ ਅਜ ਵੀ ਸਰੋਵਰ ਦੇ ਵਿਚ ਮੋਜੂਦ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪੁਲ ਪੁਖਤਾ ਟਾਹਲੀ ਸਾਹਿਬ, ਟਾਂਡਾ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ

 • ਪਤਾ
  ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ
  ਨੇੜੇ ਟਾਂਡਾ
  ਰਾਜ :- ਪੰਜਾਬ
  ਫੋਨ ਨੰਬਰ:-
   

   
   
  ItihaasakGurudwaras.com