ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਚੁਬਚਾ ਸਾਹਿਬ ਜ਼ਿਲਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ ਹਿਰ ਵਿਚ ਸ ਥਿਸ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਰਹਿੰਦੇ ਸਨ | ਗੁਰੂ ਸਾਹਿਬ ਇਥੇ ਜਰਨੈਲ ਪੈਂਦੇ ਖਾਨ ਨਾਲ ਸ਼ਤਰੰਜ ਖੇਲਿਆ ਕਰਦੇ ਸਨ | ਇਥੇ ਇਕ ਬਾਗ ਅਤੇ ਖੁਹ ਹੁੰਦਾ ਸੀ | ਖੁਹ ਦੇ ਪਾਣੀ ਨਾਲ ਬਾਗ ਨੁੰ ਸਿਂਚਿਆ ਜਾਂਦਾ ਸੀ | ਨਾਲ ਹੀ ਇਥੇ ਇਕ ਚੁਬਚਾ ਵੀ ਹੁੰਦਾ ਸੀ ਜਿਸ ਤੋਂ ਇਸ ਅਸਥਾਨ ਦਾ ਨਾਂ ਚੁਬਚਾ ਸਾਹਿਬ ਪੈ ਗਿਆ | .

ਤਸਵੀਰਾਂ ਲਈਆਂ ਗਈਆਂ :- ੩੦ ਜੂਨ, ੨੦੦੭.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਚੁਬਚਾ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਕਰਤਾਰਪੁਰ ਸ਼ਹਿਰ
    ਜ਼ਿੱਲਾ :- ਜਲੰਧਰ
    ਰਾਜ :- ਪੰਜਾਬ.
    ਫ਼ੋਨ ਨੰਬਰ :-
     

     
     
    ItihaasakGurudwaras.com