ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮਾਲੜੀ ਸਾਹਿਬ ਜ਼ਿਲਾ ਜਲੰਧਰ ਤਹਿਸੀਲ਼ ਨਕੋਦਰ ਦੇ ਪਿੰਡ ਮਾਲੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਮਾਉ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਇਥੇ ਬਾਬਾ ਮੱਲ ਜੀ ਕੋਲ ਰੁਕੇ | ਬਾਬਾ ਮੱਲ ਜੀ ਉਹਨਾਂ ਦਿਨਾਂ ਵਿਚ ਸ਼ਰੀਰਕ ਦਰਦਾਂ ਤੋ ਪੀੜਤ ਸਨ | ਉਹਨਾਂ ਨੇ ਗੁਰੂ ਸਾਹਿਬ ਤੋਂ ਤੰਦਰੂਸਤੀ ਦੀ ਅਰਦਾਸ ਕੀਤੀ | ਗੁਰੂ ਸਾਹਿਬ ਨੇ ਉਹਨਾਂ ਨੂੰ ਤੰਦਰੁਸਤੀ ਬਖਦਿਆਂ ਕਿਹਾ ਜੋ ਵੀ ਮਾਈ ਭਾਈ ਇਥੇ ਸੱਤ ਵਾਰ ਆਉਗਾ ਉਹਨਾਂ ਦੇ ਸਭ ਰੋਗ ਦੂਰ ਹੋਣਗੇ | ਅਜ ਵੀ ਸੰਗਤ ਦੁਰੋਂ ਦੂਰੋਂ ਗੁਰੂ ਸਾਹਿਬ ਦੇ ਆਸ਼ਿਰਵਾਦ ਲੈਣ ਆਉਂਦੀ ਹੈ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮਾਲੜੀ ਸਾਹਿਬ, ਮਾਲੜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਮਾਲੜੀ
    ਤਹਿਸੀਲ਼ :- ਨਕੋਦਰ
    ਜ਼ਿਲਾ :- ਜਲੰਧਰ
    ਰਾਜ :- ਪੰਜਾਬ
     

     
     
    ItihaasakGurudwaras.com