ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਅਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਜਲੰਧਰ ਸ਼ਹਿਰ ਵਿਚ ਬਸਤੀ ਸ਼ੇਖ ਇਲਾਕੇ ਵਿਚ ਸਥਿਤ ਹੈ | ਮਿਰੀ ਪਿਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਖ ਦਰਵੇਸ਼ ਦੀ ਬੇਨਤੀ ਪ੍ਰਵਾਨ ਕਰਕੇ ਇਥੇ ਆਏ | ਗੁਰੂਦਵਾਰਾ ਸ਼੍ਰੀ ਚਰਣ ਕਮਲ ਸਾਹਿਬ ਵਿਚ ਸ਼ੇਖ ਦਰਵੇਸ਼ ਨਾਲ ਰੁਹਾਨਿਅਤ ਦੀਆਂ ਗੱਲਾਂ ਕਰਨ ਤੋਂ ਬਾਅਦ ਗੁਰੂ ਸਾਹਿਬ ਇਥੇ ਰਾਮਗੜੀਆ ਕੁੰਦੀ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਕੇ ਉਹਨਾ ਦੇ ਘਰ ਚਰਣ ਪਾਏ |

ਤਸਵੀਰਾਂ ਲਈਆਂ ਗਈਆਂ :- ੪ ਮਾਰਚ, ੨੦੦੭.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ੬ ਬਸਤੀ ਸ਼ੇਖ ਸਾਹਿਬ, ਜਲੰਧਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਬਸਤੀ ਸ਼ੇਖ , ਜਲੰਧਰ ਸ਼ਹਿਰ
    ਜ਼ਿੱਲਾ :- ਜਲੰਧਰ
    ਰਾਜ :- ਪੰਜਾਬ.
    ਫ਼ੋਨ ਨੰਬਰ :-੦੦੯੧-੧੮੧-੨੨੫੩੫੭੫
     

     
     
    ItihaasakGurudwaras.com