ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਿਪਲੀ ਸਾਹਿਬ ਜ਼ਿਲਾ ਜਲੰਧਰ ਦੇ ਪਿੰਡ ਬਿਲਗਾ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਤੇ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਮੰਜ ਜੀ, ਭਾਈ ਸ਼ਾਲੋ ਜੀ ਭਾਈ ਗੁਰ ਦਾਸ ਜੀ ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਅਤੇ ਹੋਰ ਸਾਧੂ ਵੀ ਸਨ | ਗੁਰੂ ਸਾਹਿਬ ਦੀ ਬਾਰਾਤ ਇਥੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਚਲਕੇ ਆਈ | ਗੁਰੂ ਸਾਹਿਬ ਇਥੇ ਦੋ ਰਾਤਾਂ ਰੁਕੇ | ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ | ਉਹਨਾਂ ਦਿਨਾਂ ਵਿਚ ਬਿਲਗਾ ਕੇਵਲ ਸੱਤ ਝੁਗੀਆਂ ਤਕ ਹੀ ਸਿਮਤ ਸੀ ਗੁਰੂ ਸਾਹਿਬ ਨੇ ਆਸ਼ਿਰਵਾਦ ਦਿੱਤਾ ਬਿਲਗਾ ਇਕ ਵਡੇ ਪਿੰਡ ਬਣੂਗਾ ਗੁਰੂ ਸਾਹਿਬ ਇਥੇ ਪਿਪਲ ਦੇ ਦਰਖਤ ਹੇਠ ਤਪ ਕਰਦੇ ਸਨ ਜਿਸ ਕਰਕੇ ਇਸ ਸਥਾਨ ਦਾ ਨਾਮ ਪਿਪਲੀ ਸਾਹਿਬ ਪੈ ਗਿਆ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਿਪਲੀ ਸਾਹਿਬ, ਬਿਲਗਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਬਿਲਗਾ
    ਜ਼ਿਲਾ :- ਜਲੰਧਰ
    ਰਾਜ :- ਪੰਜਾਬ
     

     
     
    ItihaasakGurudwaras.com