itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਤੀਰ ਸਾਹਿਬ ਜ਼ਿਲਾ ਜਲੰਧਰ ਦੇ ਪਿੰਡ ਫ਼ਤਿਹਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮੁਗਲਾਂ ਦੇ ਨਾਲ ਜੰਗ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ੨੨੦੦ ਘੋੜ ਸਵਾਰ ਸਨ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਪਾਣੀ ਦਾ ਕੋਈ ਸਰੋਤ ਨਹੀਂ ਸੀ ਫ਼ੋਜ ਅਤੇ ਘੋੜਿਆਂ ਨੂੰ ਪਿਆਸ ਲਗੀ ਸੀ | ਉਹ ਸਾਰੇ ਗੁਰੂ ਸਾਹਿਬ ਨੂੰ ਜੱਲ ਲਈ ਕਹਿਣ ਲਗੇ | ਜਿਥੇ ਹੁਣ ਸਰੋਵਰ ਹੈ ਉਥੇ ਗੁਰੂ ਸਾਹਿਬ ਨੇ ਧਰਤੀ ਵਿਚ ਤੀਰ ਮਾਰਿਆ ਅਤੇ ਸਿੰਘਾ ਨੂੰ ਉਥੋਂ ਪੁਟਣ ਲਈ ਕਿਹਾ | ਜਦੋਂ ਸਿੰਘਾ ਨੇ ਥੋੜਾ ਜਿਹਾ ਪੁਟਿਆ ਤਾਂ ਪਾਣੀ ਵਗਣ ਲਗਿਆ | ਜੋ ਆਜ ਵੀ ਚਲਦਾ ਹੈ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤੀਰ ਸਾਹਿਬ, ਫ਼ਤਿਹਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਫ਼ਤਿਹਪੁਰ
    ਜ਼ਿਲਾ :- ਜਲੰਧਰ
    ਰਾਜ :- ਪੰਜਾਬ
     

     
     
    HistoricalGurudwaras.com