ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਵਿਵਾਹ ਅਸਥਾਨ ਮਾਤਾ ਗੁਜਰੀ ਜੀ ਸਾਹਿਬ, ਜ਼ਿਲਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਮਾਤਾ ਗੁਜਰੀ ਜੀ ਦਾ ਜਨਮ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਦੇਵੀ ਦੇ ਘਰ ਪਿੰਡ ਲਖਨੋਰ ਵਿਖੇ ਹੋਇਆ | ਉਹਨਾਂ ਦੇ ਪਿਤਾ ਜੀ ਕਰਤਾਰਪੁਰ ਸਾਹਿਬ ਵਿਚ ਰਹਿਣ ਲਗ ਪਏ ਸਨ | ਇਹ ਅਸਥਾਨ ਮਾਤਾ ਜੀ ਦਾ ਘਰ ਸੀ | ਇਥੇ ਹੀ ਮਾਤਾ ਜੀ ਦਾ ਵਿਆਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ | ਇ ਹ ਅਸਥਾਨ ਗੁਰੂਦਵਾਰਾ ਸ਼੍ਰੀ ਥੰਮ ਜੀ ਸਾਹਿਬ ਦੇ ਨੇੜੇ ਹੀ ਹੈ |

ਤਸਵੀਰਾਂ ਲਈਆਂ ਗਈਆਂ :- ੩੦ ਜੂਨ, ੨੦੦੭.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਵਿਵਾਹ ਅਸਥਾਨ ਮਾਤਾ ਗੁਜਰੀ ਜੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
 • ਮਾਤਾ ਗੁਜਰੀ ਜੀ

 • ਪਤਾ:-
  ਗੁਰੂਦਵਾਰਾ ਸ਼੍ਰੀ ਥੰਮ ਜੀ ਸਾਹਿਬ ਦੇ ਨੇੜੇ
  ਕਰਤਾਰਪੁਰ ਸਾਹਿਬ ਸ਼ਹਿਰ
  ਜ਼ਿੱਲਾ :- ਜਲੰਧਰ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com