ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਵਿਵਾਹ ਅਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜ਼ਿਲਾ ਜਲੰਧਰ ਦੇ ਪਿੰਡ ਮਾਉ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਤੇ ਆਏ | ਗੁਰੂ ਸਾਹਿਬ ਦਾ ਵਿਆਹ ਇਥੇ ਮਾਤਾ ਗੰਗਾ ਜੀ ਨਾਲ ਹੋਇਅ ਸੀ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਮੰਜ ਜੀ, ਭਾਈ ਸ਼ਾਲੋ ਜੀ ਭਾਈ ਗੁਰ ਦਾਸ ਜੀ ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਅਤੇ ਹੋਰ ਸਾਧੂ ਵੀ ਸਨ | ਗੁਰੂ ਸਾਹਿਬ ਦੀ ਬਾਰਾਤ ਇਥੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਚਲਕੇ ਆਈ | ਇਸ ਸਥਾਨ ਤੇ ਗੁਰੂ ਸਾਹਿਬ ਅਤੇ ਮਾਤਾ ਜੀ ਦਾ ਵਿਆਹ ਅਤੇ ਗੁਰਦਵਾਰਾ ਸ਼੍ਰੀ ਮਾਉ ਸਾਹਿਬ ਵਾਲੇ ਸਥਾਨ ਤੇ ਬਾਰਾਤ ਰੂਕੀ ਸੀ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮਾਉ ਸਾਹਿਬ, ਮਾਉ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਮਾਉ ਸਾਹਿਬ
    ਜ਼ਿਲਾ :- ਜਲੰਧਰ
    ਰਾਜ :- ਪੰਜਾਬ
     

     
     
    ItihaasakGurudwaras.com