itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਬਾਉਲੀ ਸਾਹਿਬ ਜ਼ਿਲਾ ਕਪੁਰਥਲਾ ਦੇ ਪਿੰਡ ਡੱਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪਿੰਡ ਆਪਣੇ ਪੁਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਰਾਤ ਲੈ ਕੇ ਆਏ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈ ਭਾਲੋ ਜੀ, ਭਾਈ ਸ਼ਾਲੋ ਜੀ ਅਤੇ ਭਾਈ ਬਿਧੀ ਚੰਦ ਜੀ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦੀ ਪਟਾਈ ਦਾ ਕੰਮ ਆਪ ਸ਼ੁਰੂ ਕੀਤਾ ਅਤੇ ਫ਼ੇਰ ਭਾਈ ਸ਼ਾਲੋ ਜੀ ਨੂੰ ਸੇਵਾ ਦਿੱਤੀ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਾਉਲੀ ਸਾਹਿਬ, ਡੱਲਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਅਰਜਨ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਡੱਲਾ
  ਤਹਿਸੀਲ਼ :- ਸੁਲਤਾਨਪੁਰ ਲੋਧੀ
  ਜ਼ਿਲਾ :- ਕਪੁਰਥਲਾ
  State :- Punjab.ਰਾਜ :- ਪੰਜਾਬ
   

   
   
  HistoricalGurudwaras.com