ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਚੋੜਾ ਖੂਹ ਸਾਹਿਬ ਜ਼ਿਲਾ ਕਪੁਰਥਲਾ ਦੇ ਫਗਵਾੜਾ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ ਕਰਤਾਰਪੁਰ ਅਤੇ ਪਲਾਹੀ ਦੀ ਜੰਗ ਜਿਤਣ ਤੋਂ ਬਾਅਦ ਭਾਈ ਫ਼ੱਗੂ ਦੇ ਘਰ ਆਏ |ਫ਼ੱਗੂ ਗੁਰੂ ਘਰ ਦਾ ਅਨਿਨ ਸੇਵਕ ਸੀ ਅਤੇ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ | ਗੁਰੂ ਸਾਹਿਬ ਨੇ ਆਖਿਆ ਕੇ ਚਲੋ ਫ਼ੱਗੂ ਦੇ ਵਾੜੇ ਜਾ ਕੇ ਆਰਾਮ ਕਰਦੇ ਹਾਂ | ਜਦੋਂ ਫ਼ੱਗੂ ਨੂੰ ਪਤਾ ਲਗਿਆ ਕੇ ਗੁਰੂ ਸਾਹਿਬ ਇਥੇ ਮੁਗਲਾਂ ਨਾਲ ਜੰਗ ਲੜਣ ਤੋਂ ਬਾਅਦ ਆਏ ਹਨ ਉਹ ਮੁਗਲ ਫ਼ੋਜ ਕੋਲੋ ਡਰ ਗਿਆ ਅਤੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਨਾ ਕੀਤਾ | ਗੁਰੂ ਸਾਹਿਬ ਨੇ ਬਚਨ ਕੀਤੇ "ਫ਼ੱਗੂ ਦਾ ਵਾੜਾ ਬਾਹਰੋਂ ਮਿਠਾ ਅੰਦਰੋਂ ਖਾਰਾ " ਏਰ ਗੁਰੂ ਸਾਹਿਬ ਇਸ ਸਥਾਨ ਤੋਂ ਉਠ ਕੇ ਗੁਰਦਵਾਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਾਲੇ ਸਥਾਨ ਤੇ ਚਲੇ ਗਏ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਚੋੜਾ ਖੂਹ ਸਾਹਿਬ, ਫਗਵਾੜਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ

 • ਪਤਾ :-
  ਬਾਂਸਾ ਬਜਾਰ, ਫ਼ਗਵਾੜਾ
  ਜ਼ਿਲਾ :- ਕਪੁਰਥਲਾ
  ਰਾਜ :- ਪੰਜਾਬ
   

   
   
  ItihaasakGurudwaras.com