ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਕੋਠੜੀ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਜਦ ਨਵਾਬ ਦੋਲਤ ਖਾਨ ਨੂੰ ਲੋਕਾਂ ਨੇ ਸ਼ਿਕਾਇਤ ਕਿਤੀ ਕੇ ਗੁਰੂ ਸਾਹਿਬ ਤੇਰਾਂ ਤੇਰਾਂ ਤੋਲ ਕੇ ਮੋਦੀ ਖਾਨੇ ਨੂੰ ਘਾਟਾ ਪਾ ਰਹੇ ਹਨ ਤਾਂ ਉਸ ਨੇ ਗੁਰੂ ਸਾਹਿਬ ਨੂੰ ਗਿਰਫ਼ਤਾਰ ਕਰਕੇ ਇਥੇ ਕੋਠੜੀ ਵਿਚ ਬੰਦ ਕਰਕੇ ਰਖਿਆ | ਪਰ ਜਦ ਮੋਦੀ ਖਾਨੇ ਦਾ ਹਿਸਾਬ ਕਿਤਾ ਗਿਆ ਤਾਂ ਸਭ ਕੁਝ ਪੁਰਾ ਨਿਕਲਿਆ |

ਤਸਵੀਰਾਂ ਲਈਆਂ ਗਈਆਂ :- ੧੫ ਮਾਰਚ, ੨੦੦੮.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਕੋਠੜੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਸੁਲਤਾਨਪੁਰ ਲੋਧੀ
  ਜ਼ਿਲਾ :- ਕਪੁਰਥਲਾ
  ਰਾਜ :- ਪੰਜਾਬ
  ਫ਼ੋਨ ਨੰਬਰ :-੦੦੯੧-
   

   
   
  ItihaasakGurudwaras.com