ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਸੇਹਰਾ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪਿੰਡ ਆਪਣੇ ਪੁਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਰਾਤ ਲੈ ਕੇ ਜਾਂਦੇ ਹੋਏ ਇਕ ਰਾਤ ਇਥੇ ਰੁਕੇ | ਅਗਲੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਹਰਾ ਬੰਦੀ ਕਰਕੇ ਪਿੰਡ ਡੱਲਾ ਪਹੁੰਚੇ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈ ਭਾਲੋ ਜੀ, ਭਾਈ ਸ਼ਾਲੋ ਜੀ ਅਤੇ ਭਾਈ ਬਿਧੀ ਚੰਦ ਜੀ ਸਨ

 
Location of Gurudwara Sahib on Google Earth
 
 
  Details :-
GURUDWARA SHRI SEHRA SAHIB

Related to:-
  • SHRI GURU HARGOBIND SAHIB JI

  • Address :-
    Sultanpur Lodhi
    District :- Kapurthala
    State :- Punjab.
    Phone Number :-
     

     
     
    ItihaasakGurudwaras.com