ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਫ਼ਲਾਹੀਸਰ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁਲੇ ਵਿਚ ਸਥਿਤ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਲਮਗੀਰ ਸਾਹਿਬ ਤੋਂ ਚਲਕੇ ਆਏ | ਗੁਰੂ ਸਾਹਿਬ ਇਥੇ ਰਾਤ ਰੁਕੇ ਅਤੇ ਇਥੋਂ ਕਿਲਾ ਰਾਏਪੁਰ ਦੇ ਸਰਦਾਰ ਨੂੰ ਭਾਈ ਮਨੀ ਸਿੰਘ ਜੀ ਹੱਥ ਸੁਨੇਹਾ ਭੇਜਿਆ | ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁਲੇ ਵਿਚ ਸਥਿਤ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਲਮਗੀਰ ਸਾਹਿਬ ਤੋਂ ਚਲਕੇ ਆਏ | ਗੁਰੂ ਸਾਹਿਬ ਇਥੇ ਰਾਤ ਰੁਕੇ ਅਤੇ ਇਥੋਂ ਕਿੱਲਾ ਰਾਏ ਪੁਰ ਦੇ ਸਰਦਾਰ ਨੂੰ ਭਾਈ ਮਨੀ ਸਿੰਘ ਜੀ ਹੱਥ ਸੁਨੇਹਾ ਭੇਜਿਆ | ਪਰ ਉਹ ਗੁਰੂ ਸਾਹਿਬ ਨੂੰ ਮਿਲਣ ਨਾ ਆਇਆ ਤਾਂ ਗੁਰੂ ਸਾਹਿਬ ਅੱਗੇ ਚਲੇ ਗਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਢਾਬਸਰ ਸਾਹਿਬ, ਦੁਲੇ


ਕਿਸ ਨਾਲ ਸੰਬੰਧਤ ਹੈ :-
 • ਸ੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਦੁਲੇ
  ਜ਼ਿਲ੍ਹਾ :- ਲੁਧਿਆਣਾ
  ਰਾਜ :- ਪੰਜਾਬ
  ਫ਼ੋਨ ਨੰਬਰ
   

   
   
  ItihaasakGurudwaras.com