itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਗਊਘਾਟ ਸਾਹਿਬ ਲੁਧਿਆਣਾ ਦੇ ਵਿਚ ਸਥਿਤ ਹੈ | ਗਊਸ਼ਾਲਾ ਸ਼ੜਕੇ ਤੇ ਸਥਿਤ ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋ ਪ੍ਰਾਪਤ ਹੈ | ਗੁਰੂ ਸਾਹਿਬ ੧੫੧੫ ਆਏ ਅਤੇ ਸਤਲੁਜ ਦੇ ਕੰਡੇ ਤੇ ਅਰਾਮ ਕੀਤਾ | ਇਥੇ ਗੁਰੂ ਸਾਹਿਬ ਰਬੀ ਬਾਣੀ ਵਿਚ ਮਗਨ ਹੋ ਗਏ | ਉਸੇ ਸਮੇਂ ਲੁਧਿਆਣੇ ਦ ਨਵਾਬ ਜਲਾਲ ਖਾਨ ਲੋਧੀ ਅਪਣੇ ਦਰਬਾਰੀਆਂ ਨਾਲ ਗੁਰੂ ਸਾਹਿਬ ਲਈ ਭੇਟਾ ਲੈ ਕੇ ਆਇਆ | ਉਸਨੇ ਗੁਰੂ ਸਾਹਿਬ ਅਗੇ ਬੇਨਤੀ ਕਿਤੀ ਕੇ ਸਚੇ ਪਾਤਸ਼ਾਹ ਜੀ ਇਹ ਸਤਿਲੁਜ ਦਰਿਆ ਸ਼ਹਿਰ ਨੂੰ ਢਾਹ ਲਾ ਰਿਹਾ ਹੈ | ਆਪ ਜੀ ਮਿਹਰ ਕਰੋ | ਉਸੇ ਸਮੇਂ ਗੁਰੂ ਸਾਹਿਬ ਨੇ ਬਚਨ ਕੀਤੇ ਕੇ ਤੁਸੀਂ ਪ੍ਰਜਾ ਨਾਲ ਇਨਸਾਫ਼ ਕਰੋ ਅਤੇ ਗਊ ਹਤਿਆ ਬੰਦ ਕਰੋ | ਸਤਿਲੁਜ ਸ਼ਹਿਰ ਤੋਂ ਦੋ ਕੋਹ ਦੂਰ ਹੋ ਜਵੇਗਾ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗਊਘਾਟ ਸਾਹਿਬ, ਲੁਧਿਆਣਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਲੁਧਿਆਣਾ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    HistoricalGurudwaras.com