ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਹਰਗੋਬਿੰਦ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਜੱਟਪੁਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ਸਿਧਵਾ ਵਿਰਕ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਇਥੇ ਮਾਲਵੇ ਫ਼ੇਰੀ ਦੋਰਾਨ ਆਏ |ਗੁਰੂ ਸਾਹਿਬ ਨੇ ਜਿਸ ਕੀਲੇ ਨਾਲ ਘੋੜਾ ਬੰਨਿਆ ਉਹ ਅਜ ਜੰਡ ਦਾ ਦਰਖਤ ਹੈ | ਗੁਰੂ ਸਾਹਿਬ ਨੇ ਸੰਗਤ ਨਾਲ ਦੀ ਚਰਚਾ ਕਿਤੀ | ਜੰਡ ਦੇ ਦਰਖਤ ਨਾਲ ਹੀ ਸਰੋਵਰ ਹੈ | ਗੁਰੂ ਸਾਹਿਬ ਅਤੇ ਸਿੰਘਾ ਨੇ ਇਸ ਵਿਚ ਪੰਜ ਇਸ਼ਨਾਨਾ ਕੀਤਾ ਅਤੇ ਇਸ ਸਰੋਵਰ ਨੂੰ ਗੁਰੂਸਰ ਦਾ ਨਾਮ ਬਖਸ਼ਿਆ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ, ਜੱਟਪੁਰਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਲਮੇਹ ਕਮਾਲਪੁਰਾ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    HistoricalGurudwaras.com