ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ ਜ਼ਿੱਲਾ ਲੁਧਿਆਣਾ ਤਹਿਸੀਲ ਜਗਰਾਉਂ ਦੇ ਪਿੰਡ ਸਿਧਵਾਂ ਕਲਾਂ ਵਿਚ ਸਥਿਤ ਹੈ | ਇਸ ਸਥਾਨ ਨੂੰ ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਵੀ ਕਹਿੰਦੇ ਹਨ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਡਰੋਲੀ ਭਾਈ ਤੋਂ ਚਲਕੇ ਇਥੇ ਆਏ | ਗੁਰੂ ਸਾਹਿਬ ਇਥੇ ਸੰਗਤ ਦਿ ਬੇਨਤੀ ਤੇ ਆਏ ਅਤੇ ਇਸ ਪਿੰਡ ਵਸਾਇਆ | ਭਾਈ ਅਛਰਾ ਜੀ ਦੀ ਬੇਨਤੀ ਗੁਰੂ ਸਾਹਿਬ ਉਹਨਾਂ ਦੇ ਘਰ ਰੁਕੇ ਅਤੇ ਲੰਗਰ ਪ੍ਰ੍ਸ਼ਾਦਾ ਛਕਿਆ | ਉਸ ਸਥਾਨ ਤੇ ਗੁਰਦਵਾਰਾ ਸ਼੍ਰੀ ਲੰਗਰ ਸਾਹਿਬ ਸਥਿਤ ਹੈ | ਇਸ ਸਥਾਨ ਤੇ ਗੁਰੂ ਸਾਹਿਬ ਸੰਗਤ ਨਾਲ ਬਚਨ ਕਰਿਆ ਕਰਦੇ ਸਨ | ਜਿਸ ਕਿਲੇ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਅਜ ਉਹ ਪਿਪਲ ਦਾ ਦਰਖਤ ਬਣ ਗਿਆ ਹੈ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਹਰਗੋਬਿੰਦ ਸਾਹਿਬ, ਸਿਧਵਾਂ ਕਲਾਂ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਸਿਧਵਾਂ ਕਲਾਂ
    ਤਹਿਸੀਲ :- ਜਗਰਾਉਂ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com