ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰੂਦਵਾਰਾ ਸ੍ਰੀ ਕੈਂਬਾ ਸਾਹਿਬ ਜ਼ਿਲਾ ਲੁਧਿਆਣਾ ਤਹਿਸੀਲ ਰਾਇਕੋਟ ਦੇ ਪਿੰਡ ਢੱਲੀਆਂ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੩੦੦ ਘੋੜ ਸਵਾਰਾਂ ਦੀ ਫ਼ੋਜ ਸੀ | ਉਹਨਾਂ ਦਿਨਾ ਵਿਚ ਇਥੇ ਸੰਗ੍ਣਾ ਜੰਗਲ ਹੁੰਦਾ ਸੀ ਗੁਰੂ ਸਹਿਬ ਨੇ ਇਥੇ ਦੋ ਦਿਨ ਰੁਕ ਕੇ ਅਰਾਮ ਕੀਤਾ | ਗੁਰੂ ਸਾਹਿਬ ਨੇ ਕਰੀਰ ਦੇ ਦਰਖਤ ਨਾਲ ਅਪਣਾ ਘੋੜਾ ਬੰਨਿਆ, ਜੋ ਹੁਣ ਪੁਰਾ ਦਰਖਤ ਹੈ | ਗੁਰੂ ਸਾਹਿਬ ਅਤੇ ਮਹਿਲ ਮਾਤਾ ਜੀ ਇਥੇ ਰੁਕੇ ਅਤੇ ਫ਼ੋਜਾਂ ਪਿੰਡ ਢਲੀਆਂ ਵਿਖੇ ਰੁਕੀਆਂ ਇਹ ਦੋਨੋ ਪਿੰਡ ਆਪਸ ਚ ਤਕਰੀਬਨ ੨ ਕਿ ਮਿ ਹਨ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
>
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਕੈਂਬਾ ਸਾਹਿਬ, ਢੱਲੀਆਂ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਢੱਲੀਆਂ
    ਤਹਿਸੀਲ :- ਰਾਇਕੋਟ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com