ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਖੁਹ ਸਾਹਿਬ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲਾ ਲੁਧਿਆਣਾ ਤਹਿਸੀਲ਼ ਖਨਾਂ ਦੇ ਪਿੰਡ ਕੋਟ ਵਿਚ ਸਥਿਤ ਹੈ | ਇਹ ਪਿੰਡ ਲੁਧਿਆਣਾ ਦਿੱਲੀ ਮੁਖ ਮਾਰਗ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲਿਯਰ ਦੇ ਕਿਲੇ ਵਿਚੋਂ ੫੨ ਰਾਜਿਆਂ ਨੂੰ ਰਿਹਾ ਕਰਵਾਕੇ ਚੰਦੂ ਨੂੰ ਨੱਥ ਪਾ ਕੇ ਦਿੱਲੀ ਤੋਂ ਲਾਹੋਰ ਨੂੰ ਜਾਂਦੇ ਹੋਏ ਇਥੇ ਆਏ | ਈਥੇ ਹੀ ਪੁਰਾਤਨ ਮੰਜੀ ਸਾਹਿਬ ਗੁਰਦਵਾਰਾ ਦੇ ਭੋਰਾ ਸਾਹਿਬ ਵਿਚੋਂ ਮਿਲੀ ਸੀ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਕੋਟ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਕੋਟ
    ਤਹਿਸੀਲ :- ਖਨਾਂ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com