ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ ਜ਼ਿਲਾ ਮਾਨਸਾ ਦੇ ਪਿੰਡ ਜੋਗਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਆਏ ਤੇ ਇਸ ਸਥਾਨ ਤੇ ਕੁਝ ਦੇਰ ਰੁਕ ਕੇ ਆਰਾਮ ਕੀਤਾ | ਉਹਨਾਂ ਦਿਨਂ ਵਿਚ ਇਥੇ ਪਿੰਡ ਨਹੀਂ ਹੁੰਦਾ ਸੀ | ਕਿਸੇ ਨੇ ਆਕੇ ਗੁਰੂ ਸਾਹਿਬ ਨੂੰ ਨਾ ਬੁਲਾਇਆ| ਜਦੋਂ ਗੁਰੂ ਸਾਹਿਬ ਉਠਕੇ ਜਾਣ ਲਗੇ ਤਾਂ ਇਥੋਂ ਦਾ ਇਕ ਸਰਦਾਰ ਭਾਈ ਜੁਗਰਾਜ ਜੀ ਨੇ ਆਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਭਾਈ ਜੁਗਰਾਜ ਜੀ ਨੂੰ ਇਥੇ ਪਿੰਡ ਵਸਾਉਣ ਲਈ ਕਿਹਾ | ਭਾਈ ਜੁਗਰਾਜ ਜੀ ਨੇ ਪਿੰਡ ਵਸਾਕੇ ਆਪਣੇ ਪੁਤਰ ਦੇ ਨਾਮ ਤੇ ਪਿੰਡ ਦਾ ਨਾਮ ਰਖਿਆ ਜੋਗਾ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂ ਸਾਹਿਬ, ਜੋਗਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ


 • ਪਤਾ :-
  ਪਿੰਡ :- ਜੋਗਾ
  ਜ਼ਿਲਾ :- ਮਾਨਸਾ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com