ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਗੁਰਦਿੱਤਾ ਜੀ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਭਾਈ ਕੀ ਡਰੋਲੀ ਵਿਚ ਸਥਿਤ ਹੈ | ਇਹ ਸਥਾਨ ਬਾਬਾ ਗੁਰਦਿਤਾ ਜੀ ਦਾ ਜਨਮ ਅਸਥਾਨ ਹੈ | ਬਾਬਾ ਗੁਰ ਦਿਤਾ ਜੀ ਸ਼੍ਰੀ ਗੁਰੂ ਹ ਰ ਗੋਬਿੰਦ ਸਾਹਿਬ ਜੀ ਅਤੇ ਮਾਤਾ ਦਾਮੋਦਰੀ ਜੀ ਦੇ ਵੱਡੇ ਪੁਤਰ ਸਨ | ਬਾਬਾ ਗੁਰਦਿਤਾ ਜੀ ਦੇ ਛੋਟੇ ਭਾਈ ਸ਼੍ਰੀ ਗੁਰੂ ਤੇਗ ਬਹਾਦਰ ਸਨ ਅਤੇ ਬੇਟਾ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਸਨ | ਇਹ ਪਿੰਡ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਢੂ ਭਾਈ ਸਾਂਈ ਦਾਸ ਜੀ ਦਾ ਘਰ ਸੀ |

P
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਜਨਮ ਅਸਥਾਨ ਬਾਬਾ ਗੁਰਦਿੱਤਾ ਜੀ ਸਾਹਿਬ, ਭਾਈ ਕੀ ਡਰੋਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਬਾਬਾ ਗੁਰਦਿਤਾ ਜੀ

  • ਪਤਾ
    ਪਿੰਡ :- ਭਾਈ ਕੀ ਡਰੋਲੀ
    ਜ਼ਿਲਾ :- ਮੋਗਾ
    ਰਾਜ :- ਪੰਜਾਬ
     

     
     
    ItihaasakGurudwaras.com