ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਖਿਜ਼ਰਾਬਾਦ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਹਨ ਰਾਜੇ ਦੇ ਬੁਲਾਵੇ ਤੇ ਨਾਹਨ ਨੂੰ ਜਾਂਦੇ ਹੋਏ ਇਥੇ ਆਏ | ਨਾਹਨ ਤੋਂ ਅਗੇ ਗੁਰੂ ਸਹਿਬ ਪਾਂਉਟਾ ਸਹਿਬ ਚਲੇ ਗਏ ਅਤੇ ੨ ਸਾਲ ਉਥੇ ਰਹੇ | ਪਾਂਉਟਾ ਸਹਿਬ ਤੋਂ ਵਾਪਿਸ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਪਿਸ ਜਾਂਦੇ ਹੋਏ ਦੁਬਾਰਾ ਇਥੇ ਰੁਕੇ ਗੁਰੂ ਸਾਹਿਬ ਨੇ ਇਥੇ ਪਿਪਲ ਦੇ ਦਰਖਤ ਨਾਲ ਘੋੜਾ ਬੰਨਿਆ


 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ, ਖਿਜ਼ਰਾਬਾਦ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਖਿਜ਼ਰਾਬਾਦ
    ਜ਼ਿਲਾ :- ਸਾਹਿਬਜਾਦਾ ਅਜੀਤ ਸਿੰਘ ਨਗਰ
    ਰਾਜ :- ਪੰਜਾਬ
     

     
     
    ItihaasakGurudwaras.com