ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਮਾਤਾ ਸੂੰਦਰ ਕੌਰ ਜੀ ਮੋਹਾਲੀ ਜ਼ਿਲੇ ਦੇ ਸੈਕਟਰ ੭੦ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਆਵ ਰੀ ਟਾਵਰ ਦੇ ਫ਼੍ਲੈਟ ਦੇ ਪਿਛੇ ਸਥਿਤ ਹੈ | ਜਦੋਂ ਮਾਤਾ ਸੂੰਦਰ ਕੌਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੋਂ ਗੁਰੂਦਵਾਰਾ ਸ਼੍ਰੀ ਪਰਿਵਾਰ ਵਿਚੋੜਾ ਸਾਹਿਬ ਤੋਂ ਅਲਗ ਗਏ, ਉਸ ਸ੍ਮੇਂ ਭਾਈ ਮਨੀ ਸ਼ਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨਾਲ ਇਥੇ ਆਏ | ਉਹ ਨਾਂ ਨੇ ਇਥੇ ਕੁਝ ਦਿਨ ਵਿਸ਼ਰਾਮ ਕਿਤਾ, ਅਤੇ ਅਗੇ ਦਿੱਲੀ ਵ੍ਲ ਚ੍ਲੇ ਗਏ | ਉਸ ਤੋਂ ਬਾਅਦ ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚਪਰ ਚਿੜੀ ਵਿਖੇ ਜੰਗ ਲੜੀ, ਉਸ ਵਖਤ ਉਹਨਾਂ ਦਾ ਲੰਗਰ ਇਥੋਂ ਹੀ ਤਿਆਰ ਹੋ ਕੇ ਜਾਂਦਾ ਰਿਹਾ |

ਤਸਵੀਰਾਂ ਲਈਆਂ ਗਈਆਂ :- ੧੫ ਦਿਸੰਬਰ ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦੁਆਰਾ ਮਾਤਾ ਸੁੰਦਰ ਕੌਰ ਜੀ

ਕਿਸ ਨਾਲ ਸਬੰਧਤ ਹੈ :-
 • ਮਾਤਾ ਸੂੰਦਰ ਕੌਰ ਜੀ
 • ਭਾਈ ਮਨੀ ਸ਼ਿੰਘ ਜੀ
 • ਬਾਬਾ ਦੀਪ ਸਿੰਘ ਜੀ

 • ਪਤਾ :-
  ਸੈਕਟਰ ੭੦
  ਪਿਛੇ ਆਈਵਰੀ ਟਾਵਰ
  ਜਿਲਾ :- ਸਾਹਿਬ੍ਜ਼ਾਦਾ ਅਜੀਤ ਸਿੰਘ ਨਗਰ
  ਰਾਜ:- ਪੰਜਾਬ
  ਫੋਨ ਨੰਬਰ:-੦੦੯੧-
   

   
   
  ItihaasakGurudwaras.com