ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਤੇਗ ਸਾਹਿਬ ਪਤਸ਼ਾਹੀ ਸਤਵੀਂ ਜ਼ਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਘੜੂਆਂ ਵਿਚ ਸਥਿਤ ਹੈ | ਇਹ ਪਿੰਡ ਚੰਡੀਗੜ ਲੁਧਿਆਣਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ | ਸੰਗਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ | ਸੰਗਤ ਦੀ ਬੇਨਤੀ ਮੰਨਕੇ ਗੁਰੂ ਸਾਹਿਬ ਨੇ ਇਥੇ ਪੜਾਅ ਕੀਤਾ | ਗਰਮੀ ਦਾ ਮੋਸਮ ਹੋਣ ਕਰਕੇ ਸੰਗਤ ਨੇ ਗੁਰੂ ਸਾਹਿਬ ਨੂੰ ਸਦਾਈ ਛਕਾਉਂਦੇ ਸੀ ਅਤੇ ਗੁਰੂ ਸਾਹਿਬ ਭੋਰਾ ਸਾਹਿਬ ਵਿਚ ਆਰਾਮ ਕਰਿਆ ਕਰਦੇ ਸਨ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤੇਗ ਸਾਹਿਬ ਪਤਸ਼ਾਹੀ ਸਤਵੀਂ, ਘੜੂਆਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਰਾਏ ਸਾਹਿਬ ਜੀ

  • ਪਤਾ
    ਪਿੰਡ :- ਘੜੂਆਂ
    ਜ਼ਿਲਾ :- ਸਾਹਿਬਜਾਦਾ ਅਜੀਤ ਸਿੰਘ ਨਗਰ
    ਰਾਜ :- ਪੰਜਾਬ
    Phone Number :-
     

     
     
    ItihaasakGurudwaras.com