ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਡੰਡਾ ਸਾਹਿਬ ਪਾਤਸ਼ਾਹੀ ਸਤਵੀਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਸੰਧਵਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਇਥੇ ਸਿਖ ਫ਼ੋਜ ਨਾਲ ਮਾਲਵਾ ਫ਼ੇਰੀ ਤੋਂ ਵਾਪਸੀ ਦੋਰਾਨ ਆਏ | ਗੁਰੂ ਸਾਹਿਬ ਪਿੰਡ ਮਹਿਰਾਜ ਤੋਂ ਕੀਰਤਪੁਰ ਸਾਹਿਬ ਨੁੰ ਜਾਂਦੇ ਹੋਏ ਪਲਾਹੀ ਫ਼ਰਾਲਾ ਹੁਂਦੇ ਹੋਏ ਰੁਕੇ | ਗੁਰੂ ਸਾਹਿਬ ਨੇ ਪਲਾਹੀ ਦੇ ਦਰਖਤਾ ਨਾਲ ਦਾਤਣ ਕਰਕੇ ਇਥੇ ਗਡ ਦਿਤੀ, ਜੋ ਹੁਣ ਪੁਰਾ ਦਰਖਤ ਬਣ ਗਿਆ ਸੀ ਉਹ ਹੁਣ ਵੀ ਸੰਭਾਲ ਕੇ ਰਖਿਆ ਹੋਇਆ ਹੈ | ਇਥੋਂ ਗੁਰੂ ਸਾਹਿਬ ਅਗੇ ਕੀਰਤਪੁਰ ਸਾਹਿਬ ਵਲ ਚਲੇ ਗਏ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਡੰਡਾ ਸਾਹਿਬ ਪਾਤਸ਼ਾਹੀ ਸਤਵੀਂ, ਸੰਧਵਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ

  • ਪਤਾ:-
    ਪਿੰਡ :- ਸੰਧਵਾ
    ਜ਼ਿਲਾ :- ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
    ਰਾਜ :- ਪੰਜਾਬ

     

     
     
    ItihaasakGurudwaras.com