ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਪਟਿਆਲਾ ਦੇ ਪਿੰਡ ਹਰਪਾਲਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਦਰ ਸਾਹਿਬ ਜੀ ਇਥੇ ਆਏ ਅਤੇ ਪਿੰਡ ਦੇ ਬਾਹਰ ਰੁਕੇ | ਨੇੜਿਉਂ ਮਾਈ ਸਿਆਮੋਂ ਜੀ ਆਏ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ | ਗੁਰੂ ਸਾਹਿਬ ਨੇ ਜਲ ਛਕਣ ਲਈ ਮੰਗਿਆ | ਮਾਈ ਨੇ ਦਸਿਆ ਕੇ ਨੇੜੇ ਇਸ ਖੂਹ ਵਿਚ ਪਾਣੀ ਨਹੀਂ ਹੈ | ਉਸਨੂੰ ਪਾਣੀ ਪਿੰਡੋ ਲੈ ਕੇ ਆਉਣਾ ਪਊਗਾ | ਗੁਰੂ ਸਾਹਿਬ ਨੇ ਕਿਹਾ ਤੇਰੇ ਇਸ ਖੂਹ ਦਾ ਪਾਣੀ ਲੋਕਾਂ ਨੂੰ ਰਾਜੀ (ਤੰਦਰੁਸਤ) ਕਰੂਗਾ | | ਮਾਈ ਨੇ ਖੂਹ ਵਿਚੋਂ ਪਾਣੀ ਕਢਿਆ ਅਤੇ ਗੁਰੂ ਸਾਹਿਬ ਨੂੰ ਛਕਾਇਆ | ਜਲ ਛਕਕੇ ਗੁਰੂ ਸਾਹਿਬ ਅੱਗੇ ਯਾਤਰਾ ਤੇ ਚਲੇ ਗਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਹਰਪਾਲਪੁਰ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਹਰਪਾਲਪੁਰ
    ਜ਼ਿਲਾ :- ਪਟਿਆਲਾ
    ਰਾਜ :- ਪੰਜਾਬ
     

     
     
    ItihaasakGurudwaras.com