ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਹਿਬ ਬਹਾਦਰਗੜ ਜ਼ਿਲਾ ਪਟਿਆਲਾ ਵਿਚ ਸਥਿਤ ਹੈ | ਇਹ ਸਥਾਨ ਕਿਲਾ ਬਹਾਦਰਗੜ ਜੋ ਹੁਣ ਪੰਜਾਬ ਪੁਲਿਸ ਕੋਲ ਹੈ ਦੇ ਅੰਦਰ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਸ਼ਹੀਦੀ ਯਾਤਰਾ ਤੇ ਸ਼੍ਰੀ ਆਨੰਦਪੁਰ ਸਾਹਿਬ ਤੋ ਚਲਕੇ ਦਿੱਲੀ ਨੂੰ ਜਾਂਦੇ ਹੋਏ ਸੰਤ ਸੈਫ਼ ਅਲੀ ਖਾਨ ਕੋਲ ਆਏ | ਅਤੇ ਕਿਲੇ ਦੇ ਬਾਹਰ ਵਾਲੇ ਸਥਾਨ ਤੇ ਰੁਕੇ | ਗੁਰੂ ਸਾਹਿਬ ਹਰ ਰੋਜ ਕਿਲੇ ਦੇ ਅੰਦਰ ਆਕੇ ਇਸ ਸਥਾਨ ਤੇ ਆਕੇ ਤਪ ਕਰਿਆ ਕਰਦੇ ਸਨ | ਗੁਰੂ ਸਾਹਿਬ ਨੇ ਇਥੇ ਇਕ ਖੂਹ ਵੀ ਪੂਟਵਾਇਆ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਕਿਲਾ ਬਹਾਦਰਗੜ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਕਿਲਾ ਬਹਾਦਰਗੜ
    ਰਾਜਪੂਰਾ ਰੋਡ, ਬਹਾਦਰਗੜ
    ਜ਼ਿਲਾ :- ਪਟਿਆਲਾ
    ਰਾਜ :- ਪੰਜਾਬ
     

     
     
    ItihaasakGurudwaras.com