ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ ਜ਼ਿਲਾ ਪਟਿਆਲਾ, ਤਹਿਸੀਲ ਸਮਾਣਾ ਦੇ ਪਿੰਡ ਕਮਾਲਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਆਏ ਅਤੇ ਬਾਹਰ ਵਲ ਬੈਠ ਗਏ ਪਰ ਪਿੰਡ ਵਾਲਿਆਂ ਨੇ ਕੋਈ ਧਿਆਨ ਦਿੱਤਾ ਤਾਂ ਗੁਰੂ ਸਾਹਿਬ ਉੱਸ ਸਥਾਨ ਤੋਂ ਉਠਕੇ ਇਸ ਸਥਾਨ ਤੇ ਆ ਗਏ | ਉਹਨਾਂ ਦਿਨਾਂ ਵਿਚ ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਛੇਵੀਂ ਅਤੇ ਨੌਵੀਂ ਸਾਹਿਬ ਵਾਲੇ ਸਥਾਨ ਤੇ ਢਾਬ ਤੇ ਇਕ ਸਾਧੂ ਰਹਿੰਦਾ ਹੂੰਦਾ ਸੀ | ਗੁਰੂ ਸਾਹਿਬ ਨੇ ਉਸ ਕੋਲ ਰੁਕ ਕੇ ਕੁਝ ਦਿਨ ਆਰਾਮ ਕੀਤਾ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ, ਕਮਾਲਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • ਪਤਾ :-
    ਪਿੰਡ :- ਕਮਾਲਪੁਰ
    ਤਹਿਸੀਲ :- ਸਮਾਣਾ
    ਜ਼ਿਲਾ :- ਪਟਿਆਲਾ
    ਰਾਜ :- ਪੰਜਾਬ
     

     
     
    ItihaasakGurudwaras.com