ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਸ਼੍ਰੀ ਬਾਓਲੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਕੀਰਤਪੁਰ ਸਾਹਿਬ ਵਿਚ ਸਥਿਤ ਹੈ | ਬਾਬਾ ਸ਼੍ਰੀ ਚੰਦ ਜੀ ਹਥੋਂ ਇਹ ਬਾਓਲੀ ਦੀ ਪੂਟਾਈ ਸ਼ੁਰੂ ਕਰਵਾ ਕੇ ਬਾਬਾ ਗੁਰਦਿਤਾ ਜੀ ਨੇ ਇਸ ਸ਼ਹਿਰ ਵਸਾਇਆ |

 
 
  ਵਧੇਰੇ ਜਾਣਕਾਰੀ :-
ਸ਼੍ਰੀ ਬਾਓਲੀ ਸਾਹਿਬ, ਕੀਰਤਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਬਾਬਾ ਸ਼੍ਰੀ ਚੰਦ ਜੀ
  • ਬਾਬਾ ਗੁਰਦਿਤਾ ਜੀ

  • ਪਤਾ :-
    ਕੀਰਤਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com