ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭਾਈ ਜੀਵਨ ਸਿੰਘ ਜੀ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੋਰ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਭਾਈ ਜੀਵਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ | ਜਦੋਂ ਸਿੰਘਾ ਨੇ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਸਿੰਘਾ ਨੇ ਚਮਕੋਰ ਦੀ ਗੜੀ ਛਡ ਕੇ ਜਾਣ ਦਾ ਹੁਕਮ ਕੀਤਾ ਤਾਂ ਗੁਰੂ ਸਾਹਿਬ ਨੇ ਭਾਈ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਬਾਨਾ ਦਿਤਾ | ਭਾਈ ਜੀਵਨ ਸਿੰਘ ਜੀ ਨੇ ਇਥੇ ਮੁਗਲ ਫ਼ੋਜ ਦਾ ਸਾਹਮਣਾ ਕੀਤਾ | ਮੁਗਲ ਫ਼ੋਜ ਨੂੰ ਗੁਰੂ ਸਾਹਿਬ ਦ ਭੁਲੇਖਾ ਰਿਹਾ ਅਤੇ ਗੁਰੂ ਸਾਹਿਬ ਨੇ ਗੜੀ ਛਡਕੇ ਠੀਕ ਠਾਕ ਬਾਹਰ ਨਿਕਲ ਗਏ | ਮੁਗਲ ਫ਼ੋਜ ਨਾਲ ਲੜਦੇ ਲੜਦੇ ਭਾਈ ਜੀਵਨ ਸਿੰਘ ਜੀ ਇਥੇ ਸ਼ਹੀਦ ਹੋ ਗਏ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਭਾਈ ਜੀਵਨ ਸਿੰਘ ਜੀ ਸਾਹਿਬ, ਚਮਕੋਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੋਬਿੰਦ ਸਿੰਘ ਜੀ
  • ਭਾਈ ਜੀਵਨ ਸਿੰਘ ਜੀ

  • ਪਤਾ:-
    ਚਮਕੋਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com