ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭਾਈ ਕਨ੍ਹਈਆ ਜੀ ਜ਼ਿਲਾ ਰੋਪੜ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਮੋਹੀਵਾਲ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਗੁਰਦਵਾਰਾ ਸ਼੍ਰੀ ਕਿੱਲਾ ਤਾਰਾਗੜ ਸਾਹਿਬ ਸੜਕ ਤੇ ਸਥਿਤ ਹੈ | ਗੁਰੂ ਸਾਹਿਬ ਦੀ ਮੁ ਗ ਲਾਂ ਨਾਲ ਜੰਗ ਵਿਚ ਭਾਈ ਕਨ੍ਹਈਆ ਜੀ ਹਮੇਸ਼ਾ ਹੀ ਮਸ਼ਕ ਲੈਕੇ ਪਾਣੀ ਦੀ ਸੇਵਾ ਕਰਦੇ ਦਿਖਾਈ ਦਿੰਦੇ | ਜੰਗ ਦੇ ਵਿਚ ਭਾਈ ਸਾਹਿਬ ਜਖਮੀ ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਆਂਉਦੇ | ਸਿੰਘਾ ਨੇ ਗੁਰੂ ਸਾਹਿਬ ਨੂੰ ਇ ਸ ਗ ਲ ਦੀ ਸ਼ਿਕਾਇਤ ਕੀਤੀ | ਜ ਦੋਮ ਗੁਰੂ ਸਾਹਿਬ ਨੇ ਭਾਈ ਸਾਹਿਬ ਨੇ ਇਸ ਬਾਰੇ ਪੁਛਿਆ ਤਾਂ ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਮੈਂਨੂੰ ਤਾਂ ਕੋਈ ਮੁਗਲ ਦਿਖਾਈ ਦਿੰਦਾ ਮੈਨੂੰ ਤਾਂ ਸਾਰੇ ਇਨਸਾਨ ਹੀ ਦਿਖਦੇ ਨੇ | ਇਹ ਗਲ ਸੁਣ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਭਾਈ ਕਨ੍ਹਈਆ ਜੀ, ਮੋਹੀਵਾਲ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਭਾਈ ਕਨ੍ਹਈਆ ਜੀ

  • ਪਤਾ :-
    ਪਿੰਡ :- ਮੋਹੀਵਾਲ
    ਤਹਿਸੀਲ :- ਆਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com