ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬਿਭੋਰ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਨੰਗਲ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਰਾਜਾ ਰਤਨ ਰਾਏ ਦੇ ਬੁਲਾਵੇ ਤੇ ਆਏ | ਗੁਰੂ ਸਾਹਿਬ ਇਥੇ ਕਈ ਮਹੀਨੇ ਰੁਕੇ ਅਤੇ ਇਥੇ ਰਹਿੰਦੇ ਹੋਏ ਸਤਲੁਜ ਦਰਿਆ ਦੇ ਕੰਡੇ ਤੇ ਸ਼੍ਰੀ ਚੋਪਈ ਸਾਹਿਬ ਦਾ ਉਚਾਰਣ ਕੀਤਾ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਿਭੋਰ ਸਾਹਿਬ, ਨੰਗਲ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਨੰਗਲ ਸ਼ਹਿਰ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com