ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬੁੰਗਾ ਸਾਹਿਬ ਜ਼ਿਲਾ ਰੋਪੜ ਦੇ ਪਿੰਡ ਬੁੰਗਾ ਵਿਚ ਸਥਿਤ ਹੈ | ਇਹ ਸਥਾਨ ਕੀਰਤਪੁਰ ਸਾਹਿਬ ਰੋਪੜ ਸੜਕ ਤੇ ਕੀਰਤਪੁਰ ਸਾਹਿਬ ਤੋਂ ੫ ਕਿ ਮਿ ਦੀ ਦੂਰੀ ਤੇ ਸਥਿਤ ਹੈ | ਇਸ ਸਥਾਨ ਨੂੰ ਚੁਬਚਾ ਸਾਹਿਬ ਦੇ ਨਾਮ ਨਾਲ ਵੀ ਜਾਣਦੇ ਹਨ | ਇਸ ਸਥਾਨ ਤੇ ਬਰਸਾਤ ਦੀ ਰੁਤ ਸਮੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਅਦ ਵਿਚ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਘੋੜ ਸਵਾਰ ਫ਼ੋਜਾਂ ਨਾਲ ਨਿਵਾਸ ਕਰਦੇ ਸਨ ਚੁਬਚੇ ਵਿਚ ਘੋੜਿਆਂ ਨੂੰ ਦਾਣਾ ਵੰਡਿਆ ਜਾਂਦਾ ਸੀ |
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬੁੰਗਾ ਸਾਹਿਬ, ਬੁੰਗਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ

  • ਪਤਾ :-
    ਪਿੰਡ :- ਬੁੰਗਾ
    ਕੀਰਤਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com