ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਜਿੰਦਵੜੀ ਸਾਹਿਬ ਜ਼ਿਲਾ ਰੋਪੜ ਤਹਿਸੀਲ਼ ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵਲ ੧੪ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿਤਾ ਜੀ ਕੀਰਤਪੁਰ ਸਾਹਿਬ ਵਿਚ ਰਹਿੰਦੇ ਸਨ | ਇਕ ਦਿਨ ਸ਼ਿਕਾਰ ਖੇਡਦੇ ਹੋਏ ਗਲਤੀ ਨਾਲ ਉਹਨਾਂ ਨੇ ਬ੍ਰਾਹਮਣ ਉਰਤ ਦੀ ਗਾਂ ਮਾਰ ਦਿਤੀ | ਉਹ ਗਾਂ ਉਸ ਜਨਾਨੀ ਦੀ ਰੋਝੀ ਰੋਟੀ ਦਾ ਸਾਧਨ ਸੀ ਜ ਦੋਂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਬਾਬਾ ਗੁਰਦਿਤਾ ਜੀ ਤੋਂ ਬੜੇ ਦੁਖੀ ਹੋਏ | ਬਾਬਾ ਜੀ ਨੇ ਅਪਣੀ ਗਲਤੀ ਮਨਕੇ ਇਕ ਇਕਾਂਤ ਸਥਾਨ ਤੇ ਜਾ ਕੇ ਅਪਣਾ ਸ਼ਰੀਰ ਤਿਆਗ ਕਰ ਦਿਤਾ (ਗੁਰਦਵਾਰਾ ਸ਼੍ਰੀ ਗੁਰਦਿਤਾ ਜੀ ਸਾਹਿਬ, ਕੀਰਤਪੁਰ ਸਾਹਿਬ )

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਜਿੰਦਵੜੀ ਸਾਹਿਬ, ਜਿੰਦਵੜੀ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਗੁਰਦਿਤਾ ਜੀ

  • ਪਤਾ :-
    ਪਿੰਡ :- ਜਿੰਦਵੜੀ
    ਸ਼੍ਰੀ ਅਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com