ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਦੁਮਾਲਗੜ ਜ਼ਿਲਾ ਰੋਪੜ ਦੇ ਅਨੰਦਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇ ਹ ਸ ਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਪੁ ਰ ਬ ਵਲ ਸ ਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਾਦਿਆਂ ਨੂੰ ਸਿਖ ਲਾਈ ਦੇਇਆ ਕਰਦੇ ਸਨ ਅਤੇ ਨਾਲ ਨਾਲ ਇਥੇ ਕੁਸ਼ਤੀਆਂ ਅਤੇ ਹੋਰ ਕਈ ਤਰਹ ਦੇ ਮੁਕਾਬਲੇ ਕਰਵਾਏ ਜਂਦੇ ਸਨ | ਜਦ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਇਥੇ ਹੀ ਦਰਖਤ ਥੱਲੇ ਬਿਰਾਜਮਾਨ ਸਨ | ਸਿਖ ਫ਼ੋਜ ਨੇ ਨਿਸ਼ਾਨਚੀ ਭਾਈ ਮਾਨ ਸਿੰਘ ਜੀ ਦੀ ਅਗਵਾਈ ਵਿਚ ਪਹਾੜੀ ਫ਼ੋਜ ਨੂੰ ਡੱਟ ਕੇ ਮੁਕਾਬਲਾ ਦਿੱਤਾ| ਜੰਗ ਦੇ ਦੋਰਾਨ ਭਾਈ ਮਾਨ ਸਿੰਘ ਜਖਮੀ ਹੋ ਗਏ ਅਤੇ ਖਾਲਸੇ ਦਾ ਝੰਡਾ ਟੂਟ ਗਿਆ | ਸਿਪਾਹੀ ਨੇ ਆਕੇ ਗੁਰੂ ਸਾਹਿਬ ਨੂੰ ਇਹ ਜਾਣ ਕਾਰੀ ਦਿਤੀ | ਗੁਰੂ ਸਾਹਿਬ ਨੇ ਅਪਣੀ ਕੇ ਸਕੀ ਵਿਚੋ ਇਕ ਕਪੜੇ ਦ ਟੁਕੜਾ ਪਾੜ ਕੇ ਦਸਤਾਰ ਦੇ ਵਿਚ ਇਕ ਝੰਡੇ ਵਾਂਗ ਸਜਾ ਲਿਆ | ਅਤੇ ਕਿਹਾ ਅਜ ਤੋਂ ਬਾਅਦ ਖਾਲਸੇ ਦ ਝੰਡਾ ਕਦੇ ਵੀ ਨਹੀਂ ਝੁਕੇਗਾ | ਇਹ ਖਾਲਸੇ ਦੀ ਦਸਤਾਰ ਦਾ ਹਿਸਾ ਬਣਕੇ ਰਹੇਗਾ | ਸਾਹਿਬਜਾਦਾ ਅਜੀਤ ਸਿੰਘ ਜੀ ਜਿਹਨਾਂ ਦੀ ਉਮਰ ਸਿਰਫ਼ ੫ ਸਾਲ ਦੀ ਉਹਨਾਂ ਨੇ ਵੀ ਅਪਣੀ ਦਸਤਾਰ ਵਿਚ ਉਹ ਸਜਾਇਆ | ਉਸ ਦਿਨ ਤੋਂ ਬਾਅਦ ਫ਼ਰਾ ਦਸਤਾਰ ਵਿਚ ਸਜਾਉਣ ਦੀ ਪ੍ਰ੍ਥਾ ਚਲ ਪਈ | ਅਜ ਕਲ ਇਹ ਪ੍ਰ੍ਥਾ ਸਿਰਫ਼ ਨਿਹੰਗ ਸਿੰਘ ਹੀ ਸਜਾਉਂਦੇ ਹਨ

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਦੁਮਾਲਗੜ, ਅਨੰਦਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਅਨੰਦਪੁਰ ਸਾਹਿਬ
    ਜ਼ਿਲਾ :- ਰੋਪੜ
    ਰਾਜ :- ਪੰਜਾਬ
     

     
     
    ItihaasakGurudwaras.com