ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਅਕੋਈ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਅਕੋਈ ਵਿਚ ਸਥਿਤ ਹੈ | ਇਹ ਪਿੰਡ ਸੰਗਰੂਰ ਧੁਰੀ ਸੜਕ ਤੇ ਸਥਿਤ ਹੈ | ਇਸ ਜਗਹ ਨੂੰ ਸ਼੍ਰੀ ਗੁਰੂ ਨਾਨ੍ਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਣ ਛੋਹ ਪ੍ਰਾਪਤ ਹੈ |

ਤਸਵੀਰਾਂ ਲਈਆਂ ਗਈਆਂ :- ੧ ਮਈ ੨੦੧੦
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਅਕੋਈ ਸਾਹਿਬ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ ਅਕੋਈ
    ਜ਼ਿਲਾ :- ਸੰਗਰੂਰ
    ਰਾਜ਼ :- ਪੰਜਾਬ
    ਫ਼ੋਨ ਨੰਬਰ :- ੦੦੯੧-੧੬੭੨-੨੨੧੨੯੭
     

     
     
    ItihaasakGurudwaras.com